32.2 C
Jalandhar
Tuesday, July 14, 2026

ਭਾਜਪਾ ਸੰਸਦ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਅਦਾਲਤ ਵੱਲੋਂ ਇਕ ਵਾਰ ਫੇਰ ਤੋਂ ਝਟਕਾ,ਹਾਜ਼ਿਰ ਹੋਣਾ ਹੀ ਪਊਗਾ ਬਠਿੰਡੇ

ਹਿਮਾਚਲ ਤੋਂ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡੇ ਦੀ ਅਦਾਲਤ ਨੇ ਇਕ ਵਾਰ ਫਿਰ ਤੋਂ ਝਟਕਾ ਦਿੱਤਾ ਹੈ

ਅਦਾਲਤ ਨੇ ਉਸ ਦੇ ਵਲੋ ਕਿਸਾਨੀ ਸੰਘਰਸ਼ ਵੇਲੇ ਦਿੱਤੇ ਗਏ ਵਿਵਾਦਾਂ ਭਰੇ ਬਿਆਨ ਤੋਂ ਬਾਅਦ ਮਾਣਹਾਨੀ ਕੇਸ ਵਿਚ ਵੀਡਿਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਪੀਲ ਨੂੰ ਠਕੁਰਾ ਦਿੱਤਾ ਹੈ

ਹੁਣ ਕੰਗਣਾ ਨੂੰ ਸਰੀਰਕ ਤੌਰ ਤੇ ਬਠਿੰਡਾ ਅਦਾਲਤ ਵਿਚ ਪੇਸ਼ ਹੋਣਾ ਪਾਉਗਾ

ਇਸ ਤੋਂ ਪਹਿਲਾਂ ਵੀ ਕੰਗਨਾ ਨੇ ਪੇਸ਼ੀ ਤੋਂ ਛੋਟ ਦੇਣ ਦੀ ਅਪੀਲ ਕੀਤੀ ਸੀ ਤਦ ਵੀ ਅਦਾਲਤ ਨੇ ਕੰਗਨਾ ਨੂੰ ਛੋਟ ਦੇਣ ਤੋਂ ਨਾਂਹ ਕਰ ਦਿੱਤੀ ਸੀ

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles