25.9 C
Jalandhar
Saturday, May 30, 2026

ਹਸਪਤਾਲ ਵਿੱਚ ਬੇਡ ਤੇ ਪਏ ਮਰੀਜ਼ ਦੇ ਡਾਕਟਰ ਨੇ ਮਾਰਿਆਂ ਤਾੜ ਤਾੜ ਚਪੇੜਾ ਅੱਗੋ ਮਰੀਜ ਨੇ ਵੀ…… ਦੇਖੋ ਵੀਡੀਓ ਡਿਜਿਟਲ ਪੋਸਟ ਤੇ

ਹਿਮਾਚਲ ਦੇ ਸ਼ਿਮਲਾ ਦੇ IGMC ਹਸਪਤਾਲ ਵਿਚ ਇਕ ਡਾਕਟਰ ਨੇ ਬੇਡ ਤੇ ਪਏ ਮਰੀਜ਼ ਦੇ ਤਾੜ ਤਾੜ ਥੱਪੜ ਜੜ ਦਿੱਤੇ ਅੱਗੋ ਮਰੀਜ ਨੇ ਵੀ ਖੂਬ ਲੱਤਾਂ ਚਲਾਈਆਂ

ਦੋਸ਼ੀ ਡਾਕਟਰ ਦਾ ਨਾਂ ਰਾਘਵ ਨਰੂਲਾ ਹੈ

ਜੋਂ ਮਰੀਜ ਦੀ ਕਿਸੇ ਗੱਲ ਤੋਂ ਆਪਾਂ ਖੋ ਬੈਠਾ ਦੋਸ਼ੀ ਡਾਕਟਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles