ਜਲੰਧਰ:ਸੀਨੀਅਰ ਪੱਤਰਕਾਰ ਤੇ ਡਿਜਿਟਲ ਪੋਸਟ ਦੇ ਸੰਪਾਦਕ ਵਿਨੈਪਾਲ ਜੈਦ ਦੇ ਪਿਤਾ ਜੀ ਸਰਦਾਰ ਇੰਦਰਜੀਤ ਸਿੰਘ ਜਿਨ੍ਹਾਂ ਦਾ 13 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ ਉਨਾਂ ਦੀ ਅੰਤਿਮ ਅਰਦਾਸ ਅੱਜ ਦੁਪਹਿਰ 12 ਵਜੇ ਤੋਂ 1.30 ਤਕ ਮੁਹੱਲਾ ਗੋਬਿੰਦਗੜ ਗੁਰਦੁਆਰਾ ਸਿੰਘ ਸਭਾ ਐਸ ਡੀ ਕਾਲਜ ਰੋਡ ਵਿਖੇ ਹੋਏਗੀ
ਜਲੰਧਰ:ਸੀਨੀਅਰ ਪੱਤਰਕਾਰ ਤੇ ਡਿਜਿਟਲ ਪੋਸਟ ਦੇ ਸੰਪਾਦਕ ਵਿਨੈਪਾਲ ਜੈਦ ਦੇ ਪਿਤਾ ਸਰਦਾਰ ਇੰਦਰਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਅੱਜ

