ਪੰਜਾਬ ਸਰਕਾਰ ਨੇ ਇਕ ਵੱਡਾ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦੇ ਐਸਐਸਪੀ ਦੇਹਾਤੀ ਮਨਿਦਰ ਸਿੰਘ ਨੂੰ ਸਸਪੇਂਡ ਕਰ ਦਿੱਤਾ ਹੈ
ਇਹ ਕਾਰਵਾਈ ਗੈਂਗਸਟਰ ਖ਼ਿਲਾਫ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਕੀਤੀ ਗਈ
ਐਸਐਸਪੀ ਤੇ ਆਰੋਪ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਲਾਕੇ ਵਿੱਚ ਗੈਂਗਸਟਰ ਗਤੀਵਿਧੀਆਂ ਬਹੁਤ ਜਿਆਦਾ ਵਧ ਗਈਆਂ ਹਨ
ਤੇ ਇਹ ਗੈਂਗਸਟਰ ਤੇ ਕਾਬੂ ਪਾਉਣ ਵਿੱਚ ਨਾਕਾਮ ਰਹੇ ਹਨ

