ਹਲਕਾ ਭਦੌੜ ਦੇ ਪਿੰਡ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸ਼ਹਿਣਾ ਬੱਸ ਸਟੈਂਡ ਤੇ ਕੁੱਝ ਸਮਾਂ ਪਹਿਲਾ ਗੋਲੀਆਂ ਮਾਰ ਕੇ ਕਤਲ਼ ਕਰ ਦਿੱਤਾ ਗਿਆ ਪੁਲੀਸ ਨੇ ਮੌਕੇ ਤੇ ਜਾ ਕੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਹੈ
ਸਰਪੰਚ ਸੁਖਵਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸਨ ਤੇ ਸਰਕਾਰ ਦੇ ਖਿਲਾਫ ਕਾਫੀ ਮੁਖਰ ਸਨ ਸਰਪੰਚ ਸੁਖਵਿੰਦਰ ਆਪ ਵਿਧਾਇਕ ਭਦੌੜ ਲਾਭ ਸਿੰਘ
ਉੱਗੇਕੇ ਨਾਲ ਵਿਵਾਦ ਤੋਂ ਬਾਅਦ ਸੁਰਖ਼ੀਆਂ ਵਿਚ ਆਏ ਸਨ
ਕਿਹਾ ਜਾ ਰਿਹਾ ਹੈ ਕਿ ਇਹ ਹੱਤਿਆ ਰਾਜਨੀਤਕ ਹੈ
ਸ਼ਰੂਵਾਤੀ ਜਾਣ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਇਕ ਕਾਤਿਲ ਕਾਰ ਵਿਚ ਆਇਆ ਤੇ ਗਲੇ ਤੇ ਗੋਲੀ ਮਾਰ ਸੁਖਵਿੰਦਰ ਦੇ ਹੱਤਿਆ ਕਰ ਦਿੱਤੀ