ਪੰਜਾਬ ਦੇ ਲੁਧਿਆਣਾ ਵਿੱਚ ਨਗਰ ਕੀਰਤਨ ਦੌਰਾਨ ਇਕ ਬੱਚੇ ਨੂੰ ਗੋਲੀ ਲੱਗ ਗਈ ਬੱਚਾ ਆਪਣੀ ਨਾਨੀ ਦੇ ਨਾਲ ਨਗਰ ਕੀਰਤਨ ਦੇਖ ਰਿਹਾ ਸੀ ਇਸੇ ਦੌਰਾਨ ਬੱਚੇ ਦੇ ਪੱਟ ਵਿਚ ਗੋਲੀ ਲੱਗੀ ਤੇ ਬੱਚਾ ਡਿੱਗ ਗਿਆ
ਗੋਲੀ ਲੱਗਣ ਤੋਂ ਬਾਅਦ ਗੋਲੀ ਚਲਾਉਣ ਵਾਲੇ ਆਰੋਪੀ ਨੇ ਗੋਲੀ ਚਲੋਣ ਦੀ ਗੱਲ ਮੰਨੀ ਉਸ ਦਾ ਕਹਿਣਾ ਸੀ ਕਿ ਉਸ ਨੇ ਖੁਸ਼ੀ ਵਿੱਚ ਗੋਲੀ ਚਲਾਈ ਸੀ ਉਸ ਦਾ ਮਕਸਦ ਬੱਚੇ ਨੂੰ ਗੋਲੀ ਮਾਰਨਾ ਨਹੀਂ ਸੀ
ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ
ਪਾਰਥ ਨਾਂ ਦਾ ਬੱਚਾ ਆਪਣੀ ਨਾਨੀ ਹਰਪ੍ਰੀਤ ਕੌਰ ਨਾਲ ਨਗਰ ਕੀਰਤਨ ਦੇਖਣ ਲਈ ਆਇਆ ਸੀ ਤਦੇ ਇਹ ਘਟਨਾ ਵਾਪਰ ਗਈ

