ਹਿਮਾਚਲ ਤੋਂ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡੇ ਦੀ ਅਦਾਲਤ ਨੇ ਇਕ ਵਾਰ ਫਿਰ ਤੋਂ ਝਟਕਾ ਦਿੱਤਾ ਹੈ
ਅਦਾਲਤ ਨੇ ਉਸ ਦੇ ਵਲੋ ਕਿਸਾਨੀ ਸੰਘਰਸ਼ ਵੇਲੇ ਦਿੱਤੇ ਗਏ ਵਿਵਾਦਾਂ ਭਰੇ ਬਿਆਨ ਤੋਂ ਬਾਅਦ ਮਾਣਹਾਨੀ ਕੇਸ ਵਿਚ ਵੀਡਿਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਪੀਲ ਨੂੰ ਠਕੁਰਾ ਦਿੱਤਾ ਹੈ
ਹੁਣ ਕੰਗਣਾ ਨੂੰ ਸਰੀਰਕ ਤੌਰ ਤੇ ਬਠਿੰਡਾ ਅਦਾਲਤ ਵਿਚ ਪੇਸ਼ ਹੋਣਾ ਪਾਉਗਾ
ਇਸ ਤੋਂ ਪਹਿਲਾਂ ਵੀ ਕੰਗਨਾ ਨੇ ਪੇਸ਼ੀ ਤੋਂ ਛੋਟ ਦੇਣ ਦੀ ਅਪੀਲ ਕੀਤੀ ਸੀ ਤਦ ਵੀ ਅਦਾਲਤ ਨੇ ਕੰਗਨਾ ਨੂੰ ਛੋਟ ਦੇਣ ਤੋਂ ਨਾਂਹ ਕਰ ਦਿੱਤੀ ਸੀ