21.7 C
Jalandhar
Saturday, October 18, 2025

ਫਗਵਾੜਾ ਗੇਟ ਦੇ ਦੁਕਾਨਦਾਰਾਂ ਵਲੋਂ ਬਿਜਲੀ ਵਿਭਾਗ ਖਿਲਾਫ ਪ੍ਰਦਰਸ਼ਨ ਦੀ ਚੇਤਾਵਨੀ

ਅੱਜ ਫਗਵਾੜਾ ਗੇਟ ਵਿਖੇ ਦੁਕਾਨਦਾਰਾਂ ਨੇ ਇਕ ਮੀਟਿੰਗ ਕੀਤੀ ਜਿਸ ਵਿਚ ਫੈਸਲਾ ਲਿਆ ਗਿਆ ਕਿ ਜੇ ਬਿਜਲੀ ਵਿਭਾਗ ਨੇ ਫਗਵਾੜਾ ਗੇਟ ਦੀ ਬਿਜਲੀ ਦੀ ਸਪਲਾਈ ਛੇਤੀ ਹੀ ਠੀਕ ਨਾ ਕੀਤੀ ਤਾਂ ਕਲ 4 ਵਜੇ ਬਿਜਲੀ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿੱਛਲੇ ਇਕ ਹਫਤੇ ਤੋਂ ਫਗਵਾੜਾ ਗੇਟ ਦੀ ਬਿਜਲੀ ‘ਚ ਸਮੱਸਿਆ ਬਣੀ ਹੋਈ ਹੈ।ਮੀਟਿੰਗ ਵਿਚ ਫਗਵਾੜਾ ਗੇਟ ਐਸੋਸੈਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆਂ, ਸਰਬਜੀਤ ਸਿੰਘ ਆਨੰਦ, ਹਰਮਿੰਦਰਪਾਲ ਭਸੀਨ, ਹਰਪ੍ਰੀਤ ਸਿੰਘ ਲਵਲੀ,ਆਕਾਸ਼ ਮਨਚੰਦਾ,ਰਜਤ ਕੁਮਾਰ,ਰਾਜਨ ਗੋਸਾਈਂ,ਗੌਰਵ ਛਾਬੜਾ,ਮੰਨੂ ਬੇਰੀ,ਜਤਿਨ ਸਚਦੇਵ,ਅਸ਼ਵਨੀ ਛਾਬੜਾ,ਗੁਰਚਰਨ ਸਿੰਘ ਸੇਠੀ,ਸ਼ਿਵਮ ਛਾਬੜਾ,ਪ੍ਭਜੋਤ ਆਹਲੂਵਾਲੀਆ,ਦੀਪਕ ਬੇਰੀ ਹਾਜ਼ਿਰ ਸ

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles