ਨਰੇਸ਼ ਭਾਰਦਵਾਜ:
ਅਮਰੀਕਾ ਭਾਰਤ ਦੇ ਵਿਗੜਦੇ ਰਿਸ਼ਤਿਆਂ ਦੇ ਵਿਚ ਅਮਰੀਕਾ ਦੀ ਇਕ ਵੱਡੀ ਕਰਤੂਤ ਸਾਮ੍ਹਣੇ ਆਈ ਹੈ ਉਸਨੇ ਇਕ 73 ਸਾਲ਼ਾ ਬੀਬੀ ਨੂੰ ਬੇੜੀਆਂ ਨਾਲ ਬੰਨ ਕੇ ਇੰਡਿਆ ਵਾਪਿਸ ਭੇਜਿਆ ਹੈ
73 ਸਾਲ਼ਾ ਹਰਜੀਤ ਕੌਰ ਜੋਂ ਕੇ 30 ਸਾਲ਼ਾ ਤੋਂ ਆਪਣੇ 3 ਪੁੱਤਰਾ ਨਾਲ ਅਮਰੀਕਾ ਵਿਚ ਰਹਿ ਰਹਿ ਸੀ ਕੁਝ ਦਿਨ ਪਹਿਲਾਂ ਹੀ ਉਸਨੂੰ ਅਮਰੀਕਨ ਇਮੀਗ੍ਰੇਸ਼ਨ ਅਤੇ ਕਸਟਮ ਇੰਫੋਰਸਮੈਂਟ ਨੇ ਆਪਣੀ ਹਿਰਾਸਤ ਵਿਚ ਲੀਆ
ਉਸਤੋਂ ਬਾਅਦ ਭਾਰਤੀ ਮੂਲ ਦੇ ਲੋਕੋ ਤੇ ਅਮਰੀਕੀ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ
ਪਰਿਵਾਰ ਦਾ ਕਹਿਣਾ ਸੀ ਕਿ ਉਹ 30 ਸਾਲ ਤੋਂ ਅਮਰੀਕਾ ਰਹਿ ਰਹੀ ਹੈ ਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਹੈ
ਫਿਰ ਵੀ ਉਸਨੂੰ ਬੇੜੀਆਂ ਨਾਲ ਬੰਨ ਕੇ 132 ਇੰਡੀਅਨ ਨਾਲ ਜਾਰਜਿਆ ਤੋਂ ਇਕ ਚਾਰਟਰਡ ਜਹਾਜ ਤੇ ਬਿਠਾ ਕੇ ਅਰਮੀਨੀਆ ਭੇਜਿਆ ਤੇ ਉਥੋਂ ਇੰਡਿਆ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਉਨ੍ਹਾਂ ਨੂੰ ਹਿਰਾਸਤ ਦੌਰਾਨ ਜਮੀਨ ਤੇ ਸੌਣਾ ਪਿਆ