ਮਸ਼ਹੂਰ ਪੰਜਾਬੀ ਐਕਟ੍ਰਸ ਸੋਨਮ ਬਾਜਵਾ ਆਪਣੀ ਨਵੀਂ ਆਉਣ ਵਾਲੀ ਫਿਲਮ ਨੂੰ ਲੈਕੇ ਵਿਵਾਦਾਂ ਵਿੱਚ ਘਿਰ ਗਈ ਹੈ ਇਸ ਫਿਲਮ ਵਿੱਚ ਸੋਨਮ ਨੂੰ ਸ਼ਰਾਬ ਤੇ ਸਿਗਰੇਟ ਪੀਦੇ ਦਿਖਾਇਆ ਗਿਆ ਹੈ ਦਰਅਸਲ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਨਿੱਕਾ ਜ਼ੈਲਦਾਰ -4 ਟ੍ਰੇਲਰ ਜਾਰੀ ਕੀਤਾ ਗਿਆ ਹੈ
ਜਿਸ ਨੂੰ ਲੈਕੇ ਪੰਜਾਬ ਕਲਾਕਾਰ ਮੰਚ ਨੇ ਸਵਾਲ ਚੁਕੇ ਹਨ
ਮੰਚ ਦੇ ਸਰਪ੍ਰਸਤ ਸੁਖਮਿੰਦਰ ਪਾਲ ਸਿੰਘ ਨੇ ਕੇਂਦਰ ਸਰਕਾਰ ਤੇ ਸੈਂਸਰ ਨੂੰ ਪੱਤਰ ਲਿਖ ਕੇ ਇਸ ਫਿਲਮ ਤੇ ਰੋਕ ਲਗਾਉਣ ਲਈ ਮੰਗ ਕੀਤੀ ਹੈ
ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਵਿੱਚ ਇਕ ਸਿੱਖ ਪਰਿਵਾਰ ਦੀ ਨੌਹ ਨੂੰ ਫਿਲਮ ਵਿੱਚ ਸਿਗਰੇਟ ਫੜੀ ਦਿਖਾਇਆ ਗਿਆ ਹੈ
ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਫਿਲਮ ਵਿੱਚ ਇਕ ਸਿੱਖ ਪਰਿਵਾਰ ਦੀ ਨੂੰਹ ਨੂੰ ਸਿਗਰੇਟ ਪੀਦੇ ਦਿਖਾਣਾ ਸਿੱਖ ਸਿਧਾਂਤਾਂ ਦੇ ਉਲਟ ਹੈ ਓਹਨਾਂ ਨੇ ਕਿਹਾ ਫਿਲਮ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ