ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ 3 IAS ਅਧਿਕਾਰੀਆ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ
ਇਹ ਜੁਰਮਾਨਾ ਪੰਜਾਬ ਵਿੱਚ ਮੋਡੀਫਾਈ ਵਾਹਨਾਂ ਦੇ ਖ਼ਿਲਾਫ ਢਿੱਲੀ ਕਾਰਵਈ ਦੇ ਮਾਮਲੇ ਵਿੱਚ ਕੀਤੀ ਗਈ ਹੈ
ਕੋਰਟ ਨੇ ਹੁਕਮ ਦਿੱਤਾ ਹੈ ਕਿ ਜੁਰਮਾਨੇ ਦੀ ਰਕਮ ਇਨ੍ਹਾਂ ਅਧਿਕਾਰੀਆ ਦੀ ਤਨਖਾਹ ਵਿੱਚੋ ਕਟ ਕੇ ਮੁੱਖਮੰਤਰੀ ਰਾਹਤ ਫੰਡ ਵਿੱਚ ਜਮਾ ਕਰਵਾਈ ਜਾਵੇ
ਇਸ ਤੋਂ ਪਹਿਲਾਂ ਵੀ ਇਨਾ ਅਧਿਕਾਰੀਆ ਨੂੰ ਲੱਖ ਰੁਪਏ ਦਾ ਜੁਰਮਾਨਾ ਲੱਗ ਚੁੱਕਾ ਹੈ
ਕੋਰਟ ਨੇ ਇਹ ਵੀ ਕਿਹਾ ਕਿ ਅਫਸਰ ਜਾਣਬੁੱਝ ਕੇ ਇਸ ਮਾਮਲੇ ਵਿਚ ਢਾਲੀਈ ਵਰਤ ਰਹੇ ਹਨ
ਇਨ੍ਹਾਂ IAS ਅਧਿਕਾਰੀਆ ਵਿਚ ਪਰਦੀਪ ਕੁਮਾਰ, ਜਤਿੰਦਰ ਜੋਰਾਵਲ ਅਤੇ ਮਨੀਸ਼ ਕੁਮਾਰ ਸ਼ਾਮਿਲ ਹਨ

