ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਤੋ ਗਏ ਸਿੱਖ ਸੰਗਤਾਂ ਦੇ ਜਥੇ ਨਾਲ ਗਈ ਮਹਿਲਾ ਸਿੱਖ ਸ਼ਰਧਾਲੂ ਜੋਂ ਪਾਕਿਸਤਾਨ ਵਿਚ ਗਾਇਬ ਹੋ ਗਈ ਸੀ
ਉਸ ਦੇ ਬਾਰੇ ਖਬਰ ਆ ਰਹੀ ਹੈ ਕਿ ਉਸਨੇ ਉੱਥੇ ਧਰਮ ਬਦਲ ਕੇ ਨਿਕਾਹ ਕਰ ਲਿਆ ਹੈ ਮਹਿਲਾ ਜਿਸ ਦਾ ਨਾਮ ਸਰਬਜੀਤ ਕੌਰ ਸੀ ਕਪੂਰਥਲਾ ਦੇ ਪਿੰਡ ਮਾਨੀਪੁਰ ਦੀ ਰਹਿਣ ਵਾਲੀ ਸੀ
ਨਿਕਾਹ ਤੋਂ ਪਹਿਲਾਂ ਉਸ ਨੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ
ਸਰਬਜੀਤ ਕੌਰ ਇਸੇ ਮਹੀਨੇ ਦੀ 4 ਤਰੀਕ ਨੂੰ ਸਿੱਖ ਸੰਗਤਾਂ ਨਾਲ ਗੂਰੂ ਘਰ ਦੇ ਦਰਸ਼ਨਾਂ ਨੂੰ ਗਈ ਸੀ ਪਰ ਵਾਪਸੀ ਵੇਲੇ ਉਹ ਗਾਇਬ ਹੋ ਗਈ
- ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸਨੇ ਪਾਕਸਤਾਨ ਵਿਚ ਨਿਕਾਹ ਕਰ ਲਿਆ ਹੈ
ਭਾਰਤੀ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ

ਭਾਰਤੀ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ