ਪੰਜਾਬ:ਫਿਰੋਜ਼ਪੁਰ ਦੇ ਪਿੰਡ ਲਖੋਕੇ ਬਹਿਰਾਮ ਵਿਚ ਨਸ਼ੇ ਕਾਰਨ ਦੋ ਦਿਨਾ ਵਿਚ ਚਾਰ ਮੌਤਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਿਲਾ ਕੇ ਰਖ ਦਿਤਾ ਹੈ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਿੱਚ ਪੰਜਾਬ ਸਰਕਾਰ ਨੇ ਪਿੰਡ ਲਾਖੋਕੇ ਬਹਿਰਾਮ ਥਾਣੇ ਦੇ SHO ਬਲਰਾਜ ਸਿੰਘ ਤੇ ASI ਬਲਬੀਰ ਸਿੰਘ ਨੂੰ ਸਸਪੈਡ ਕਰ ਦਿੱਤਾ ਹੈ
ਸਿਹਤ ਵਿਭਾਗ ਤੇ ਪੁਲੀਸ ਵਿਭਾਗ ਵੱਲੋਂ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਮੈਡੀਕਲ ਸਟੋਰਾਂ ਤੋਂ ਹੁਣ ਤੱਕ 10 ਲੱਖ ਦੀਆ ਨਸ਼ਾ ਦੀਆ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ
ਪ੍ਰਸ਼ਾਸਨ ਨੇ ਨਸ਼ਾ ਵੇਚਣ ਵਾਲਿਆ ਨੂੰ ਵਰੀਨਿੰਗ ਦਿੱਤੀ ਹੈ ਕਿ ਉਹ ਨਸ਼ਾ ਵੇਚਣਾ ਬੰਦ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਤਕੜੀ ਕਾਰਵਾਈ ਕੀਤੀ ਜਾਵੇਗੀ